Pal Fast Food, Patiala

Pal Fast Food, Patiala Contact information, map and directions, contact form, opening hours, services, ratings, photos, videos and announcements from Pal Fast Food, Patiala, Restaurant, CIA STAFF PATIALA, Patiala.

27/04/2022
28/04/2019
Pind Akot
26/03/2019

Pind Akot

Post   on your timelines to promote
21/05/2017

Post on your timelines to promote

06/04/2016

ਅਸੀਂ ਜ਼ਰਾ ਵੀ ਝਾਕ ਨਾ ਰੱਖਦੇ ਹੂਰਾਂ ਦੀ ।
ਕਰੀ ਖ਼ੁਸ਼ਾਮਦ ਜਾਂਦੀ ਨਾ ਮਗ਼ਰੂਰਾਂ ਦੀ ।

ਜੀਵਨ ਨੂੰ ਮੈਂ ਸਾਂਭ ਸਾਂਭ ਕੇ ਰੱਖਦਾ ਹਾਂ,
ਮੇਰੇ ਕੋਲ ਅਮਾਨਤ ਇਹ ਮਜ਼ਦੂਰਾਂ ਦੀ ।

23/10/2015

like fast

08/09/2015

ਕਹਿੰਦੀ ਤੂੰ ਸਾਡੇ ਪਿੰਡ ਨਾ ਆਇਆ ਕਰ . . ਤੈਨੂੰ ਮੇਰੇ ਭਰਾਵਾਂ
ਨੇਂ ਫੜ ਲੈਣਾ ਈਂ . ..ਮੈਂ ਕਿਹਾ ਕਮਲੀਏ . . .?.......ਮੈਨੂੰ ਤਾਂ
ਕਦੇ Temple Run ਵਾਲਾ ਬਾਂਦਰ ਨੀਂ ਫੜ ਸਕਿਆ ਤੇ.ਤੇਰੇ
ਭਰਾ ਕੀ ਚੀਜ ਅਾ . .!!

05/09/2015

ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ.. ਪਰ
ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ, ਜੋ ਸਿਰਫ ਤੇਰਾ ਹੀ
ਸੀ !!

16/08/2015

Ik Badnaseeb Main Te Oh Kamli Jo Ik Dharti
Te Hunde Hoye V Ik Duje Nu Milan Taee
Tarasde Ne

06/07/2015

ਸਾਥੀ ਵਰਿੰਦਰ ਦੀਵਾਨਾ ਨੂੰ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ , ਪਿੰਡ ਵਿੱਚ ਇਕੱਠ ਕੀਤਾ ਗਿਆ ਓਥੇ ਵੀ ਕੱਟੜਾ ਨੇ ਦਾਲ ਨਾ ਗਲਦੀ ਦੇਖ ਵਰਿੰਦਰ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਅਧੀਨ ਪੁਲਿਸ ਕੇਸ ਕਰ ਦਿੱਤਾ ।
ਵਰਿੰਦਰ ਦੀਵਾਨਾ ਸਮਾਜਿਕ ਕੰਮਾਂ ਵਿੱਚ ਹਮੇਸ਼ਾਂ ਮੋਹਰੀ ਰਿਹਾ ਹੈ , ਹਰੇਕ ਲੋਕ ਸੰਘਰਸ਼ ਦੀ ਅਗਵਾਈ ਕਰਦਾ ਰਿਹਾ , ਸੂਝਵਾਨ ਨੌਜਵਾਨ ਹੈ , ਪਿੰਡ ਵਿੱਚ ਵੀ ਲਾਇਬ੍ਰੇਰੀ ਚਲਾਉਂਦਾ ਹੈ , ਵਰਿੰਦਰ ਤਰਕ ਜਰੂਰ ਕਰਦਾ ਰਹਿੰਦਾ ਪਰ ਨਾ ਤਾ ਅੱਜ ਤੱਕ ਓਹਨੇ ਕਦੇ ਗਾਲ੍ਹ ਕੱਢੀ ਹੈ ਨਾ ਕਿਸੇ ਇਨਸਾਨ ਨੂੰ ਕੋਈ ਹੋਰ ਚੁਭਵਾ ਸ਼ਬਦ ਬੋਲਿਆ ਹੈ ।
ਫੇਸਬੁੱਕ ਤੇ ਆਪੇ ਬਣੇ ਪੱਤਰਕਾਰ ਸਾਹਿਬ ਸੰਧੂ ਨੇ ਵਧਾ ਚੜ੍ਹਾ ਕੇ ਵਰਿੰਦਰ ਖਿਲਾਫ਼ ਖਬਰ ਲਾ ਦਿੱਤੀ ਕਿਸੇ ਜਾਹਲੀ ਜੇ ਅਖਬਾਰ ਵਿੱਚ ਤਾ ਜੋ ਲੋਕਾਂ ਦੀ ਹਮਦਰਦੀ ਬਟੋਰ ਵਰਿੰਦਰ ਖਿਲਾਫ਼ ਭੜਕਾਇਆ ਜਾ ਸਕੇ ।
ਇਹਨਾਂ ਨੇ ਦੱਸਿਆ ਕੇ ਵਰਿੰਦਰ ਨੇ ਪੰਜ ਕਕਾਰ , ਗੁਰੂ ਸਾਹਬ ਤੇ ਸਿੱਖ ਇਤਿਹਾਸ ਤੇ ਘਟੀਆ ਟਿੱਪਣੀ ਕੀਤੀ ਹੈ , ਇਹ ਗੱਲ ਬਿਲਕੁਲ ਬਕਵਾਸ ਹੈ ਇਹ ਪੱਤਰਕਾਰ ਸਬੂਤ ਪੇਸ਼ ਕਰੇ । ਇਹਨਾਂ ਮੁਤਾਬਿਕ ਵਰਿੰਦਰ ਕਹਿੰਦਾ - "ਗੁਰੂ ਗਰੰਥ ਸਾਹਬ ਨੂੰ ਸਿਰਫ ਰੁਮਾਲਿਆ ਵਿੱਚ ਲਪੇਟ ਕੇ ਰੱਖੀਦਾ ਹੱਥ ਨਹੀ ਲਾਈਦਾ "
ਹਾਂ ਜੇ ਓਸਨੇ ਇਸ ਤਰ੍ਹਾਂ ਲਿਖਿਆ ਵੀ ਹੋਇਆ ਤੇ ਇਸ ਵਿੱਚ ਗਲਤ ਗੱਲ ਕੀ ਹੈ ? ਤੁਸੀਂ ਤੇ ਤੁਹਾਡੇ ਸਾਥੀਆਂ ਨੇ ਗਰੰਥ ਸਾਹਬ ਪੜ੍ਹਿਆ ਹੋਵੇ ਤਾ ਤੁਹਾਨੂੰ ਅਕਲ ਆਵੇ , ਤੁਹਾਡੇ ਸਾਥੀ ਸਾਰਾ ਦਿਨ ਮਾਵਾਂ ਭੈਣਾ ਦੀਆਂ ਗਾਲ੍ਹਾਂ ਕੱਢਦੇ ਰਹਿੰਦੇ ਆ ਫੇਸਬੁੱਕ ਤੇ , ਕਈ ਕਬਰਾਂ ਤੇ ਪੈਰ ਰੱਖ ਰੱਖ ਫੋਟੋਆਂ ਖਿਚਵਾਉਂਦੇ ਹਨ, ਕਈ ਬਜੁਰਗਾਂ ਦੀ ਕੁੱਟਮਾਰ ਕਰਦੇ ਹਨ , ਹੋਰਾਂ ਧਰਮਾਂ ਦੀਆਂ ਧਾਰਮਿਕ ਜਗ੍ਹਾਂ ਤੇ ਚੱਪਲਾਂ ਸਮੇਤ ਜਾਂਦੇ ਹਨ ਓਸ ਵੇਲੇ ਤੁਸੀਂ ਗਰੰਥ ਸਾਹਬ ਰੁਮਾਲਿਆਂ ਵਿੱਚ ਹੀ ਲਪੇਟਿਆ ਹੁੰਦਾ ਜੇ ਹੱਥ ਲਾਇਆ ਹੁੰਦਾ ਤਾ ਅਕਲ ਆਉਂਦੀ ਤੁਹਾਨੂੰ ਕੇ ਗਰੰਥ ਸਾਹਬ ਵਿੱਚ ਲਿਖਿਆ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ"
ਜਾਹਲੀ ਸਿੱਖੋ ਹਿੰਮਤ ਹੈ ਤਰਕ ਕਰੋ , ਦਲੀਲ ਕਰੋ , ਵਰਿੰਦਰ ਹਰੇਕ ਜਗਹਾਂ debate ਲਈ ਤਿਆਰ ਹੋਵੇਗਾ ਪਰ ਆਹ ਕੋਝੀਆ ਹਰਕਤਾਂ ਕਰਕੇ ਤੁਸੀਂ ਖੁਦ ਨਾਨਕ ਨੂੰ ਕੁਰਾਹੀਆਂ ਸਾਬਤ ਕਰ ਰਹੇ ਹੋ ।
ਮੇਰੇ ਸਾਥੀਆਂ ਨੂੰ ਬੇਨਤੀ ਹੈ ਇਹ line ਆਪਣੇ ਆਪਣੇ status ਤੇ upload ਕਰ ਸਕਦੇ ਹੋ ਤਾ ਜਰੂਰ ਕਰੋ -
"i support ਵਰਿੰਦਰ ਦੀਵਾਨਾ and ਵਰਿੰਦਰ ਨੇ ਅਜਿਹਾ ਕੁਝ ਕਿਹਾ ਜਾ ਨਹੀ ਕਿਹਾ ਕੋਈ ਫਰਕ ਨਹੀਂ ਪੈਂਦਾ ਮੈਂ ਇਸ line ਨਾਲ ਸਹਿਮਤ ਹਾਂ ਮੇਰੀ ਕੋਈ ਧਾਰਮਿਕ , ਸਮਾਜਿਕ ਜਾਂ ਇਨਸਾਨੀਅਤ ਦੀ ਭਾਵਨਾ ਆਹਤ ਨਹੀਂ ਹੋਈ , ਵਰਿੰਦਰ ਨਿਰਦੋਸ਼ ਹੈ , ਜੇ ਅਜੇ ਵੀ ਓਸਨੂੰ ਕਸੂਰਵਾਰ ਸਮਝਿਆ ਜਾਂਦਾ ਤਾ ਬਰਾਬਰ ਦਾ ਕੇਸ ਸਾਰਿਆਂ ਤੇ ਵੀ ਕਰੋ , ਜਿਹੜਾ ਜਿਹੜਾ ਬੰਦਾ ਫੇਸਬੁੱਕ ਤੇ ਗੁਰੂ ਗਰੰਥ ਸਾਹਬ ਦੇ ਪੱਖ ਜਾਂ ਵਿਰੋਧ ਵਿੱਚ ਤੇ ਕੁਝ ਵੀ ਲਿਖਦਾ ਜਾ ਪ੍ਰਚਾਰ ਕਰਦਾ ਹਰੇਕ ਓਸ ਬੰਦੇ ਤੇ ਕੇਸ ਕਰੋ ।

Address

CIA STAFF PATIALA
Patiala
147001

Telephone

9780515235

Website

Alerts

Be the first to know and let us send you an email when Pal Fast Food, Patiala posts news and promotions. Your email address will not be used for any other purpose, and you can unsubscribe at any time.

Share

Category