15/06/2026
ਅੱਜ 15 ਜੂਨ 2026 ਦਾ ਦਿਨ ਹੈ। ਅੱਜ ਦੀ ਯੋਗਾ ਕਲਾਸ
ਅਧਿਆਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀਆਂ ਨੇ ਲਗਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੋਗਾ ਮੈਂਬਰ ਹਾਜ਼ਰ ਸਨ।
ਧੰਨਵਾਦ।
ਕੇ.ਕੇ.ਯੋਗਾ ਵੈਲਫੇਅਰ ਗਰੁੱਪ, ਮਾਨਸਾ।
ਯੋਗਾ ਸਥਾਨ : ਬਾਲ ਭਵਨ ਪਾਰਕ, ਮਾਨਸਾ
ਸਮਾਂ : ਸਵੇਰੇ 5:05 - ਸਵੇਰੇ 6:30 ਤੱਕ
ਸਤਵੰਤ ਸੱਤਾ (ਸਕੱਤਰ)
9464229002