The Briks Restaurant

Call Directions Contact the restaurant

The Briks Restaurant The Briks offers some of the world’s most renowned flavors of food with an abundance of spice and

📢 WE ARE HIRING! | ਸਟਾਫ਼ ਦੀ ਲੋੜ ਹੈ! 💼THE BRIKS HOTEL & RESTAURANT is looking for dedicated and hardworking staff! 🌟🔹 Wai...
25/10/2026

📢 WE ARE HIRING! | ਸਟਾਫ਼ ਦੀ ਲੋੜ ਹੈ! 💼

THE BRIKS HOTEL & RESTAURANT is looking for dedicated and hardworking staff! 🌟

🔹 Waiters
🔹 Cleaning Staff
🔹 Security Guard

💰 Salary as per skills & experience
🍽️ Free Food & Accommodation provided by the restaurant

📲 Interested candidates, send your CV on WhatsApp:
📞 96143-02000 | 96144-02000

⚠️ Only serious candidates should contact.

📍 Opp. Tinkoni, Bhikhi Road, Budhlada

Join our team and grow with us! 🤝

HotelJobs RestaurantJobs HiringNow StaffRequired

🚨 THE BRIKS HOTEL & RESTAURANT — WE ARE HIRING! 🚨ਆਪਣੇ ਕਰੀਅਰ ਦੀ ਨਵੀਂ ਸ਼ੁਰੂਆਤ ਕਰੋ ਸਾਡੀ growing team ਨਾਲ! 👨‍🍳👩‍💼✅ Reception...
15/09/2026

🚨 THE BRIKS HOTEL & RESTAURANT — WE ARE HIRING! 🚨
ਆਪਣੇ ਕਰੀਅਰ ਦੀ ਨਵੀਂ ਸ਼ੁਰੂਆਤ ਕਰੋ ਸਾਡੀ growing team ਨਾਲ! 👨‍🍳👩‍💼
✅ Reception | Waiter/Waitress | Kitchen Staff | Watchman
🏠 ਰਹਿਣ ਲਈ Room ਦੀ ਸੁਵਿਧਾ
🍽️ ਰੈਸਟੋਰੈਂਟ ਵੱਲੋਂ ਖਾਣਾ
👫 Boys & Girls ਦੋਵੇਂ Apply ਕਰ ਸਕਦੇ ਹਨ
📲 ਆਪਣਾ CV WhatsApp ਕਰੋ: 94639-20000
📅 Interview ਲਈ ਆਪਣੀ Appointment Book ਕਰੋ!
📍 The Briks Hotel & Restaurant, Bhikhi Road, Budhlada
ਅੱਜ ਹੀ Apply ਕਰੋ — ਤੁਹਾਡੀ ਨਵੀਂ Job Journey ਇੱਥੋਂ ਸ਼ੁਰੂ ਹੋ ਸਕਦੀ ਹੈ! 🌟
PunjabJobs Hiring JobOpportunity HotelJobsPunjab

🚨 ਅਸੀਂ ਭਰਤੀ ਕਰ ਰਹੇ ਹਾਂ! 🚨THE BRIKS HOTEL & RESTAURANT, Budhlada ਨੂੰ ਆਪਣੀ Reception ਲਈ 2 ਮੁੰਡਿਆਂ ਦੀ ਲੋੜ ਹੈ।ਸਾਡੇ ਲਈ ਸਭ ਤੋਂ...
26/08/2026

🚨 ਅਸੀਂ ਭਰਤੀ ਕਰ ਰਹੇ ਹਾਂ! 🚨

THE BRIKS HOTEL & RESTAURANT, Budhlada ਨੂੰ ਆਪਣੀ Reception ਲਈ 2 ਮੁੰਡਿਆਂ ਦੀ ਲੋੜ ਹੈ।
ਸਾਡੇ ਲਈ ਸਭ ਤੋਂ ਪਹਿਲੀ ਕਾਬਲੀਅਤ ਇਮਾਨਦਾਰੀ ਅਤੇ ਜ਼ਿੰਮੇਵਾਰੀ ਹੈ। 🤝

ਜੇ ਤੁਹਾਡੇ ਵਿੱਚ ਚੰਗੀ Communication Skill, Professional Behaviour, Teamwork ਅਤੇ ਆਪਣੀ Duty ਪ੍ਰਤੀ ਇਮਾਨਦਾਰੀ ਹੈ, ਤਾਂ ਆਪਣੀ CV/Resume ਸਾਨੂੰ ਭੇਜੋ। 📩

📞 ਸੰਪਰਕ: 94639-02000
📍 Bhikhi Road, Budhlada (Mansa)

✨ ਆਓ, ਸਾਡੀ Professional Team ਦਾ ਹਿੱਸਾ ਬਣੋ!

🌸✨ Celebrate Teej in Style at THE BRIKS! ✨🌸This Teej, make your celebrations extra special with delicious food, beautifu...
09/08/2026

🌸✨ Celebrate Teej in Style at THE BRIKS! ✨🌸

This Teej, make your celebrations extra special with delicious food, beautiful ambience & unforgettable moments with your loved ones. 💚🌼

🌿 Great Food • Beautiful Moments • Cherished Memories 🌿

👨‍👩‍👧‍👦 Perfect for family & group celebrations
🍽️ Delicious & hygienic food
✨ Beautiful ambience & custom decorations
🅿️ Ample parking

💛 Celebrate Happiness. Celebrate Teej! 💛

📞 Call for Bookings:
9614302000 | 9614402000

📍 Bhikhi Road, Budhlada

Budhlada Mansa Punjab GreatFoodGreatTimes FamilyCelebration Teej2026 BookYourTable

09/06/2026

ਤੁਹਾਡੇ ਆਪਦੇ ਦ ਬ੍ਰਿਕਸ ਹੋਟਲ ਰੈਸਟੋਰੈਂਟ ਬੈਂਕਟ ਹਾਲ ਵਿੱਚ ਹੁਣ ਖੁੱਲ ਚੁੱਕਿਆ 180 ਤੋਂ ਵੱਧ ਬੈਠਣ ਦੀ ਸਮਰਥਾ ਰੱਖਣ ਵਾਲਾ ਸ਼ਾਨਦਾਰ ਬੈਂਕਟ ਹਾਲ, ਹੁਣ ਸਾਡੇ ਨਾਲ ਜੁੜ ਕੇ ਆਪਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਮੰਗਨੀ ਦੇ ਪ੍ਰੋਗਰਾਮ ਜਨਮ ਦਿਨ ਦੀ ਪਾਰਟੀ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਕਰਨ ਲਈ ਸਾਡੇ ਨਾਲ ਸੰਪਰਕ ਕਰੋ,ਤੁਹਾਡਾ ਆਪਦਾ ਦ ਬ੍ਰਿਕਸ ਰੈਸਟੋਰੈਂਟ ਹੋਟਲ ਬੈਂਕਟ ਹਾਲ
ਪਤਾ :- ਬੁਢਲਾਡਾ ਭੀਖੀ ਮੇਨ ਰੋਡ ਨਿਊ ਫਲਾਈਓਵਰ ਦੇ ਸਾਹਮਣੇ (ਫੋਟਵਾਲ ਚੌਂਕ)
ਮੋਬਾਈਲ ਨੰਬਰ :-
9614302000
9614402000

13/05/2026

✨ ਤੁਹਾਡੇ ਹਰ ਖਾਸ ਪਲ ਲਈ ਇੱਕ ਪਰਫੈਕਟ ਡੈਸਟਿਨੇਸ਼ਨ — THE BRIKS HOTEL & RESTAURANT 🏨🍽️
ਵਿਆਹ ਹੋਵੇ, ਪਾਰਟੀ ਹੋਵੇ ਜਾਂ ਕੋਈ ਵੀ ਖਾਸ ਸਮਾਗਮ — ਹੁਣ ਹਰ ਮੌਕੇ ਨੂੰ ਬਣਾਓ ਹੋਰ ਵੀ ਸ਼ਾਨਦਾਰ ਤੇ ਯਾਦਗਾਰ ✨
ਇੱਥੇ ਤੁਹਾਨੂੰ ਮਿਲੇਗਾ 👇
🍴 ਸੁਆਦਿਸ਼ਟ ਅਤੇ ਕੁਆਲਿਟੀ ਭੋਜਨ
🛏️ ਆਰਾਮਦਾਇਕ ਰਹਿਣ ਦੀ ਸੁਵਿਧਾ
🎉 ਹਰ ਤਰ੍ਹਾਂ ਦੇ ਫੰਕਸ਼ਨ ਲਈ ਖੁੱਲ੍ਹਾ ਅਤੇ ਵਿਸ਼ਾਲ ਹਾਲ
💫 ਸ਼ਾਨਦਾਰ ਸਰਵਿਸ ਅਤੇ ਖੂਬਸੂਰਤ ਐਂਬੀਅੰਸ
ਤੁਹਾਡੇ ਹਰ ਸਮਾਗਮ ਨੂੰ ਦਿਓ ਇੱਕ ਕਲਾਸੀ ਅਤੇ ਰੌਇਲ ਟੱਚ ✨
📞 ਅੱਜ ਹੀ ਆਪਣੀ ਬੁੱਕਿੰਗ ਕਰਵਾਓ।
📞 Booking Open: 9614302000 | 9614402000
📍 Budhlada Bhikhi Road, Opposite Tinkoni, Budhlada, Punjab

May the blessings of Lord Ram fill your life with happiness, peace, and prosperity.May this auspicious day bring strengt...
26/03/2026

May the blessings of Lord Ram fill your life with happiness, peace, and prosperity.
May this auspicious day bring strength, courage, and positivity into your life.

🙏 Jai Shri Ram 🙏
Happy Ram Navami to you and your family!

ਅੱਜ ਦੇ ਦਿਨ ਅਸੀਂ ਆਪਣੇ ਮਹਾਨ ਸ਼ਹੀਦਾਂ — Bhagat Singh, Rajguru, Sukhdev — ਦੀਆਂ ਕੁਰਬਾਨੀਆਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ...
23/03/2026

ਅੱਜ ਦੇ ਦਿਨ ਅਸੀਂ ਆਪਣੇ ਮਹਾਨ ਸ਼ਹੀਦਾਂ — Bhagat Singh, Rajguru, Sukhdev — ਦੀਆਂ ਕੁਰਬਾਨੀਆਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ।

ਉਨ੍ਹਾਂ ਦੀ ਹਿੰਮਤ, ਸੋਚ ਅਤੇ ਦੇਸ਼ ਪ੍ਰੇਮ ਸਾਨੂੰ ਅੱਜ ਵੀ ਪ੍ਰੇਰਿਤ ਕਰਦਾ ਹੈ।
ਆਓ ਅਸੀਂ ਵੀ ਉਨ੍ਹਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਲਈ ਆਪਣਾ ਯੋਗਦਾਨ ਪਾਈਏ।

ਸ਼ਹੀਦਾਂ ਨੂੰ ਕੋਟਿ-ਕੋਟਿ ਨਮਨ। 🙏
ਇਨਕਲਾਬ ਜ਼ਿੰਦਾਬਾਦ! 🇮🇳

12/03/2026

ਹੁਣ ਆਪਣੇ ਵਿਆਹ, ਪਾਰਟੀ ਜਾਂ ਖਾਸ ਸਮਾਗਮ ਲਈ ਲੱਭੋ ਇਕ ਸ਼ਾਨਦਾਰ ਜਗ੍ਹਾ — The Briks Hotel & Restaurant 🏨🍽️

ਇੱਥੇ ਤੁਹਾਨੂੰ ਮਿਲੇਗਾ
✨ ਸੁਆਦਿਸ਼ਟ ਭੋਜਨ
✨ ਆਰਾਮਦਾਇਕ ਰਹਿਣ ਦੀ ਸੁਵਿਧਾ
✨ ਹਰ ਪ੍ਰੋਗਰਾਮ ਲਈ ਖੁੱਲ੍ਹਾ ਤੇ ਸੁਵਿਧਾਜਨਕ ਹਾਲ

ਆਪਣੇ ਹਰ ਸਮਾਗਮ ਨੂੰ ਬਣਾਓ ਖਾਸ ਅਤੇ ਯਾਦਗਾਰ।
📞 ਅੱਜ ਹੀ ਆਪਣੀ ਬੁੱਕਿੰਗ ਕਰਵਾਓ। 📞Booking Open -9614302000 | 9614402000
Ad- Budhlada Bhikhi Road,Opposite Tinkoni, Budhlada, India, Punjab region
_______
_______

Celebrate the Festival of Colors with joy, positivity & togetherness 🌸✨Let this Holi bring new beginnings, success, and ...
04/03/2026

Celebrate the Festival of Colors with joy, positivity & togetherness 🌸✨
Let this Holi bring new beginnings, success, and endless happiness into your life.

Enjoy delicious moments with your loved ones at The Briks Hotel & Restaurant 💛💚
Book your table now: 📞 96143-02000, 96144-02000

Wishing you and your family a very Happy Holi! 🎉🌈

Address

Budhlada Bhikhi Road, Opposite Tinkoni
Budhlada
151502

Telephone

+919614302000

Website

Alerts

Be the first to know and let us send you an email when The Briks Restaurant posts news and promotions. Your email address will not be used for any other purpose, and you can unsubscribe at any time.

Contact The Restaurant

Send a message to The Briks Restaurant:

Shortcuts

Share