Lion's pizzaland

Lion's pizzaland Lion's pizzaland is a place where you get delicious n nutritious wheat pizzas . Only place providing only outlet that provides wheat pizzas

07/08/2026

01/08/2026

ਖਾਲਸਾ ਪਰੋ khalsa pro, ਪੰਜਾਬ ਦਾ ਆਉਣ ਵਾਲ਼ਾ ਵੱਡਾ ਬ੍ਰੈਂਡ ਬਣਨ ਦੇ ਰਾਹਾਂ ਤੇ ਹੈ । ਅਸੀਂ ਸ਼ੁੱਧ ਖਾਣਾ ਖਵਾ ਕੇ ਇਹਨੂੰ ਵੱਡਾ ਬ੍ਰੈਂਡ ਬਣਾਉਣਾ ਹੈ ।

04/07/2026

ਅਸੀਂ ਵੀ ਸਾਡੇ ਵਰਗੇ ਰੈਸਟੋਰੈਂਟਸ ਵਿੱਚ ਖਾਣਾ ਖਾਣਾ ਚਾਹੁੰਦੇ ਹਾਂ

27/06/2026

ਜਿਹੜੀ ਖੁਸ਼ੀ ਅਤੇ ਤਸੱਲੀ ਚੰਗਾ ਭੋਜਨ ਖਵਾ ਕੇ ਮਿਲਦੀ ਹੈ, ਉਹ ਕਿਸੇ ਹੋਰ ਕੰਮ ਵਿੱਚ ਨਹੀਂ ਮਿਲਦੀ ।

23/06/2026

ਅਮੀਕ ਸਿੰਘ ਬਹੁਤ ਪਿਆਰਾ ਬੱਚਾ ਹੈ, ਇਹਨੂੰ ਮਜ਼ਾਕ ਮਜ਼ਾਕ ਚ ਇਹਦੇ ਪਾਪਾ ਸਾਡੇ ਕੋਲ ਛੱਡ ਗਏ, ਬਹੁਤ ਖੁਸ਼ ਹੋਇਆ ਸਾਡੇ ਕੋਲ ਬੈਠ ਕੇ ਪੀਜ਼ਾ ਖਾ ਕੇ।

20/06/2026

ਜੋ ਸਾਡੇ ਬੱਚੇ ਖਾਂਦੇ ਹਨ ਉਹੀ ਸਾਡੇ customers ਖਾਂਦੇ ਹਨ । ਬੱਚਿਆਂ ਨੂੰ ਮੈਦਾ ਨਾ ਖਾਣਾ ਪਵੇ ਇਸੇ ਲਈ ਆਟੇ ਵਾਲ਼ਾ ਪੀਜ਼ਾ ਸ਼ੁਰੂ ਕੀਤਾ ਅਸੀਂ ।

12/06/2026

ਸਾਡਾ ਪੀਜ਼ਾ ਦੁਨੀਆ ਦਾ ਸਭ ਤੋਂ ਵਧੀਆ ਪੀਜ਼ਾ ਹੈ । ਬੇਸ਼ੱਕ ਇਟਲੀ ਵਿੱਚ ਜਨਮ ਲਿਆ ਪੀਜ਼ੇ ਨੇ ਪਰ ਉਹਦੀ ਮੌਤ ਵੀ ਇਟਲੀ ਵਾਲ਼ਿਆਂ ਨੇ ਆਪਣੇ ਹੱਥੀਂ ਕੀਤੀ । ਅਸੀਂ ਦੁਬਾਰਾ ਇਟਾਲੀਅਨ ਪੀਜ਼ੇ ਨੂੰ ਪੰਜਾਬ ਵਿੱਚ ਜਨਮ ਦਿੱਤਾ ਹੈ । ਪੀਜ਼ੇ ਦਾ ਪੁਨਰਜਨਮ ਸਾਡੇ ਰੈਸਟੋਰੈਂਟ ਵਿੱਚ ਹੋਇਆ ।

06/06/2026

ਅਸੀਂ ਬੜੇ ਸਾਫ ਸੁਥਰੇ ਤਰੀਕੇ ਨਾਲ ਆਟਾ ਮੱਖਣ ਅਤੇ ਸੱਕਰ ਪਾ ਕੇ ਬੱਬਾ ਬਿਬੇਕੀ ਕੁਕੀਜ ਬਣਾਉਂਦੇ ਹਾਂ ਅਸੀਂ ਆਰਡਰ ਤੇ ਵਧੀਆ ਕੇਕ ਵੀ ਬਣਾਉਂਦੇ ਹਾਂ, ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਰਿਆਂ ਨੂੰ ਸਾਫ ਸੁਥਰਾ ਖਾਣਾ ਮਿਲੇ ਤਾਂ ਸਾਡੇ ਨਾਲ ਜੁੜੋ ਅਤੇ ਸਾਡੇ ਵਧੀਆ ਖਾਣੇ ਨੂੰ ਪ੍ਰਮੋਟ ਵੀ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸੋ ਕਿ ਹਾਂ ਭਾਈ ਲੁਧਿਆਣੇ ਵਿੱਚ ਇੱਕ ਚੰਗੀ ਜਗ੍ਹਾ ਹੈ ਜਿੱਥੇ ਤੁਸੀਂ ਸਾਫ ਸੁਥਰਾ ਅਤੇ ਸਵਾਦਲਾ ਹੋ ਜਾਣ ਖਾ ਸਕਦੇ ਹੋ ਹੋ।। #

26/05/2026

ਹਾਂਜੀ ਅਸੀਂ ਆਪਣੇ ਲਾਇਨਸ ਪੀਜ਼ਾਲੈਂਡ ਵਿੱਚ ਬਹੁਤ ਹੀ ਸਫਾਈ ਨਾਲ ਅਤੇ ਸੁੱਚਮ ਦੇ ਨਾਲ ਹਰ ਕੰਮ ਕਰਦੇ ਹਾਂ। ਭਾਵੇਂ ਖਾਣਾ ਬਣਾਉਣ ਦਾ ਹੋਵੇ ਭਾਵੇਂ ਉਸਦੀ ਸਾਂਭ ਸੰਭਾਲ ਦਾ ਹੋਵੇ। ਸਾਡੇ ਕੋਲ ਜਿਹੜੀ ਵੀ ਚੀਜ਼ ਬਾਹਰੋਂ ਆਉਂਦੀ ਹੈ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ।ਸਬਜ਼ੀਆਂ ਹੋਣ ਫਲ ਹੋਣ ਹਰ ਚੀਜ਼ ਨੂੰ ਧੋ ਕੇ ਹੀ ਵਰਤਿਆ ਜਾਂਦਾ ਹੈ। ਚਾਹੇ ਉਹ ਬੋਤਲਾਂ ਹੋਣ ਚਾਹੇ ਬਰਗਰਾਂ ਦੇ ਪੈਕਟ ਚਾਹੇ ਬ੍ਰੈਡ ਦਾ ਪੈਕਟ ਚਾਹੇ ਕੁਝ ਵੀ ਦੁੱਧ ਦਹੀਂ ਦੇ ਪੈਕਟ ਹੋਣ। ਇਸ ਲਈ ਜਦੋਂ ਵੀ ਤੁਸੀਂ ਸਾਡੇ ਕੋਲ ਖਾਣ ਆਉਂਦੇ ਹੋ ਤਾਂ ਬੇਫਿਕਰ ਹੋ ਜਾਣਾ ਤੁਸੀਂ ਬਹੁਤ ਹੀ ਸਾਫ ਸੁਥਰਾ ਅਤੇ ਹੈਲਦੀ ਭੋਜਨ ਛੱਕਦੇ ਹੋ ਸਾਡੇ ਕੋਲ।

Address

Ludhiana

Opening Hours

Monday 11am - 11pm
Tuesday 11am - 11pm
Wednesday 11am - 11pm
Thursday 11am - 11pm
Friday 11am - 11pm
Saturday 11am - 11pm
Sunday 11am - 11pm

Telephone

9914034562

Website

Alerts

Be the first to know and let us send you an email when Lion's pizzaland posts news and promotions. Your email address will not be used for any other purpose, and you can unsubscribe at any time.

Shortcuts

Share

Category